Sohna Mukhda (Official Video): Aparshakti Khurana, Anupama

Sohna Mukhda (Official Video): Aparshakti Khurana, Anupama - Image

Sona mukhda mukhda sona
Ve sona mukhda mukhda sona
O sona mukhda

Dilda tukda jaadu giriya karda hai
Waise ta dil sher bada par tere utte marda hai
Sona mukhda dil da tukda
Jaadu giriya karda hai
Waise ta dil sher bada par tere utte marda hai

Sona mukhda mukhda sona
Ve sona mukhda mukhda sona
O sona mukhda

Zulf teri kit bikhra na jaave naal hawaawa ladta hai
Waise ta dil sher bada par tere utte marda hai
O saari duniya rakhia main apne pairan thale nahi par tere pairan de
Peeche pair mere ta chalene

Tu na dise jis din saanu akhiya paani pda
Hai waise ta dil sher bada par tere utte marda hai

Sona mukhda dilda tukda jaadu
Giriya karda hai waise na dil sher bada par tere utte marda hai

Sona mukhda mukhda
Oye sona mukhda
Mukhda sona oye

Najra teri kyal
Kitay najra teri kyal kita shehar da gabru
Shayar kita tub vich rakh bade dina da ekna
Kudiyan fire kita padiya rehda duniya naal
Main tere naal mithiya galani shehar tere di
Sair karawa chauffeur ban ke chalani

Chamki lete nachan
Wala Mirza Ghalib padata hai waise ta dil
Sher bada par tere utte marda hai

O sona mukhda dilda khada jaadu giriya karda hai
Waise na dil sher bada par tere utte marda hai
Haan tere utte marda hai

O tere utte marda hai
Sachchi marda hai tere utte nahi
Nahi aap nahi sorry didi white suit ya haan.
ਸੋਨਾ ਮੁਖੜਾ ਮੁਖੜਾ ਸੋਨਾ
ਵੇ ਸੋਨਾ ਮੁਖੜਾ ਮੁਖੜਾ ਸੋਨਾ
ਓ ਸੋਨਾ ਮੁਖੜਾ

ਦਿਲ ਦਾ ਟੁਕੜਾ ਜਾਦੂ ਗਿਰਿਆ ਕਰਦਾ ਹੈ
ਵੈਸੇ ਤਾਂ ਦਿਲ ਸ਼ੇਰ ਵੱਡਾ ਪਰ ਤੇਰੇ ਉੱਤੇ ਮਰਦਾ ਹੈ
ਸੋਨਾ ਮੁਖੜਾ ਦਿਲ ਦਾ ਟੁਕੜਾ
ਜਾਦੂ ਗਿਰਿਆ ਕਰਦਾ ਹੈ
ਵੈਸੇ ਤਾਂ ਦਿਲ ਸ਼ੇਰ ਵੱਡਾ ਪਰ ਤੇਰੇ ਉੱਤੇ ਮਰਦਾ ਹੈ

ਸੋਨਾ ਮੁਖੜਾ ਮੁਖੜਾ ਸੋਨਾ
ਵੇ ਸੋਨਾ ਮੁਖੜਾ ਮੁਖੜਾ ਸੋਨਾ
ਓ ਸੋਨਾ ਮੁਖੜਾ

ਜ਼ੁਲਫ਼ ਤੇਰੀ ਕਿਤ ਬਿਖਰ ਨਾ ਜਾਵੇ
ਨਾਲ ਹਵਾਵਾਂ ਲੜਦਾ ਹੈ
ਵੈਸੇ ਤਾਂ ਦਿਲ ਸ਼ੇਰ ਵੱਡਾ ਪਰ ਤੇਰੇ ਉੱਤੇ ਮਰਦਾ ਹੈ
ਓ ਸਾਰੀ ਦੁਨੀਆ ਰੱਖਿਆ
ਮੈਂ ਆਪਣੇ ਪੈਰਾਂ ਥੱਲੇ ਨਹੀਂ
ਪਰ ਤੇਰੇ ਪੈਰਾਂ ਦੇ
ਪੀਛੇ ਪੈਰ ਮੇਰੇ ਤਾ ਚਲਣੇ

ਤੂੰ ਨਾ ਦਿੱਸੇ ਜਿਸ ਦਿਨ ਸਾਨੂੰ ਅੱਖੀਆਂ ਪਾਣੀ ਪੈਦਾ
ਹੈ ਵੈਸੇ ਤਾਂ ਦਿਲ ਸ਼ੇਰ ਵੱਡਾ ਪਰ ਤੇਰੇ ਉੱਤੇ ਮਰਦਾ ਹੈ

ਸੋਨਾ ਮੁਖੜਾ ਦਿਲ ਦਾ ਟੁਕੜਾ
ਜਾਦੂ ਗਿਰਿਆ ਕਰਦਾ ਹੈ
ਵੈਸੇ ਤਾਂ ਦਿਲ ਸ਼ੇਰ ਵੱਡਾ ਪਰ ਤੇਰੇ ਉੱਤੇ ਮਰਦਾ ਹੈ

ਸੋਨਾ ਮੁਖੜਾ ਮੁਖੜਾ
ਓਇ ਸੋਨਾ ਮੁਖੜਾ
ਮੁਖੜਾ ਸੋਨਾ ਓਇ

ਨਜ਼ਰਾ ਤੇਰੀ ਕਿਆਲ
ਕਿਤੇ ਨਜ਼ਰਾ ਤੇਰੀ ਕਿਆਲ ਕੀਤਾ
ਸ਼ਹਿਰ ਦਾ ਗੱਬਰੂ ਸ਼ਾਇਰ ਕੀਤਾ
ਟਬ ਵਿੱਚ ਰੱਖ ਵੱਡੇ ਦਿਨਾਂ ਦਾ ਇਕ ਨਾ
ਕੁੜੀਆਂ ਫਾਇਰ ਕੀਤਾ
ਪੜਿਆ ਰਹਿੰਦਾ ਦੁਨੀਆ ਨਾਲ
ਮੈਂ ਤੇਰੇ ਨਾਲ ਮਿੱਠੀਆਂ ਗੱਲਾਂ
ਸ਼ਹਿਰ ਤੇਰੇ ਦੀ ਸੈਰ ਕਰਾਵਾਂ
ਸ਼ੋਫਰ ਬਣ ਕੇ ਚਲਾਣੀ

ਚਮਕੀ ਲੇਟੇ ਨੱਚਣ ਵਾਲਾ
ਮਿਰਜ਼ਾ ਗ਼ਾਲਿਬ ਪੜ੍ਹਦਾ ਹੈ
ਵੈਸੇ ਤਾਂ ਦਿਲ
ਸ਼ੇਰ ਵੱਡਾ ਪਰ ਤੇਰੇ ਉੱਤੇ ਮਰਦਾ ਹੈ

ਓ ਸੋਨਾ ਮੁਖੜਾ ਦਿਲ ਦਾ ਟੁਕੜਾ
ਜਾਦੂ ਗਿਰਿਆ ਕਰਦਾ ਹੈ
ਵੈਸੇ ਤਾਂ ਦਿਲ ਸ਼ੇਰ ਵੱਡਾ ਪਰ ਤੇਰੇ ਉੱਤੇ ਮਰਦਾ ਹੈ
ਹਾਂ ਤੇਰੇ ਉੱਤੇ ਮਰਦਾ ਹੈ

ਓ ਤੇਰੇ ਉੱਤੇ ਮਰਦਾ ਹੈ
ਸੱਚੀ ਮਰਦਾ ਹੈ ਤੇਰੇ ਉੱਤੇ
ਨਹੀਂ ਨਹੀਂ ਆਪ ਨਹੀਂ
ਸੌਰੀ ਦਿਦੀ ਵਾਈਟ ਸੂਟ ਯਾ ਹਾਂ।

Related posts

Write a comment